ਪਾਠ - 7
ਮਾਇਕ੍ਰੋਸਾਫਟ ਪਬਲੀਸ਼ਰ - II
ਅਭਿਆਸ (Exercise)
2) ਸਹੀ ਅਤੇ ਗਲਤ ਦੱਸੋ:-
- ਤੂਹਾਨੂੰ ਨੋਟ ਅਤੇ ਮੈਸੇਜ ਟੈਕਸਟ ਬਾਕਸ ਵਿੱਚ ਟਾਈਪ ਕਰਨਾ ਚਾਹੀਦਾ ਹੈ।
ਉੱਤਰ:- ਸਹੀ।
- ਪ੍ਰਿਵਿਊ ਗੈਲਰੀ ਵਿੱਚ ਵੱਖ-ਵੱਖ ਤਰ੍ਹਾਂ ਦੇ ਡਿਜਾਈਨ ਨਜ਼ਰ ਆਊਂਦੇ ਹਨ।
ਉੱਤਰ:- ਸਹੀ।
- ਇਨਵੇਲਪਸ ਚਿੱਠੀਆਂ ਲਿਖਣ ਲਈ ਵਰਤੇ ਜਾਂਦੇ ਹਨ।
ਉੱਤਰ:- ਗਲਤ।
- ਨਿਊਜ਼ਲੈਟਰ ਵਿੱਚ ਹਰੇਕ ਪੇਜ ਦਾ ਇਕੋ ਜਿਹਾ ਲੇਅ–ਆਊਟ ਹੁੰਦਾ ਹੈ।
ਉੱਤਰ:- ਗਲਤ।
- ਨਿਊਜ਼ਰਲੈਟਰ ਵਿੱਚ ਪਹਿਲਾਂ ਤੋਂ ਹੀ ਤਿੰਨ ਕਾਲਮ ਅਤੇ ਤਿੰਨ ਸਟੋਰੀਆਂ ਹੁੰਦੀਆਂ ਹਨ।
ਉੱਤਰ:- ਸਹੀ।